ਮੇਰੀ ਮਨਪਸੰਦ ਪੁਸਤਕ: ਮੇਰਾ ਪਿੰਡ Jan 16th, 2012
ਲੇਖਕ: ਗਿਆਨੀ ਗੁਰਦਿੱਤ ਸਿੰਘ
ਪ੍ਰਕਾਸ਼ਕ: ਸਾਹਿਤ ਪ੍ਰਕਾਸ਼ਨ, 56, ਸੈਕਟਰ 4, ਚੰਡੀਗੜ੍ਹ।
ਹਰਮੀਤ ਸਿੰਘ ਅਟਵਾਲ
ਗਿਆਨੀ ਗੁਰਦਿੱਤ ਸਿੰਘ (1923-2007) ਦੀ ਪੁਸਤਕ ‘ਮੇਰਾ ਪਿੰਡ’ ਮੇਰੀ ਮਨਪਸੰਦ ਪੁਸਤਕ ਹੈ। ਹੁਣ ਤੱਕ ਮੈਂ ਬਹੁਤ ਸਾਰਾ ਪੰਜਾਬੀ ਸਾਹਿਤ ਪੜ੍ਹਿਆ ਹੈ ਤੇ ਲਗਾਤਾਰ ਪੜ੍ਹ ਵੀ ਰਿਹਾ ਹਾਂ ਪਰ ਪੇਂਡੂ ਜੀਵਨ ਤੇ ਪਿੰਡਾਂ ਬਾਰੇ ਜੋ ਸੁਭਾਵਿਕ ਅਸਲੀਅਤ ਗਿਆਨੀ ਜੀ ਨੇ ਆਪਣੀ ਇਸ ਪੁਸਤਕ ਵਿਚ […]
Read more... |
‘ਮੇਰਾ ਪਿੰਡ’ ਦਾ ਗੌਰਵ Feb 28th, 2011
ਗਿਆਨੀ ਗੁਰਦਿੱਤ ਸਿੰਘ
ਤੇਜਵੰਤ ਸਿੰਘ ਗਿੱਲ
24 ਫਰਵਰੀ, ਮੇਰਾ ਪਿੰਡ ਨਾਮੀਂ ਪੁਸਤਕ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਦੇ ਜਨਮ ਦਾ ਅਠਾਸੀਵਾਂ ਦਿਨ ਸੀ। ਬੀਤ ਗਈ ਸਦੀ ਦੇ ਵੀਹਵਿਆਂ ਦੇ ਪਹਿਲੇ ਅੱਧ ਵਿਚ ਗਿਆਨੀ ਜੀ ਦਾ ਜਨਮ ਹੋਇਆ ਸੀ। ਉਸ ਵਕਤ ਪੰਜਾਬ ਦੇ ਪੇਂਡੂ ਜੀਵਨ ਵਿਚ ਵੱਡੀ ਤਬਦੀਲੀ ਸਾਹ ਲੈਣ ਲੱਗ ਪਈ ਸੀ। ਵਧੇਰੇ ਪ੍ਰਤੱਖ ਪ੍ਰਮਾਣ ਇਸ ਦਾ […]
Read more... |
ਗਿਆਨੀ ਗੁਰਦਿੱਤ ਸਿੰਘ Feb 25th, 2011
ਗਿਆਨੀ ਗੁਰਦਿੱਤ ਸਿੰਘ: ਜਨਮ ਦਿਨ ‘ਤੇ ਵਿਸ਼ੇਸ਼
ਡਾ: ਡੀ. ਬੀ. ਰਾਏ
ਸੱਭਿਅਤਾ ਦੀ ਵੱਡੀ ਜ਼ਿੰਮੇਵਾਰੀ ਲੇਖਕਾਂ, ਬੁੱਧੀਜੀਵੀਆਂ ਅਤੇ ਸਫਲ ਪ੍ਰਸ਼ਾਸਕਾਂ ‘ਤੇ ਹੁੰਦੀ ਹੈ। ਉਨ੍ਹਾਂ ਪਾਸ ਡੂੰਘਾ ਅਨੁਭਵ, ਉੱਚੀ ਕਲਪਨਾ, ਮੌਲਿਕ ਦ੍ਰਿਸ਼ਟੀਕੋਣ ਅਤੇ ਵਧੀਆ ਰਹਿਣ ਢੰਗ ਹੁੰਦਾ ਹੈ। ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦਾ ਜੋ ਰੂਪ ਸਾਡੇ ਸਾਹਮਣੇ ਹੈ, ਉਸ ਨੂੰ ਸਿਰਜਣ ਅਤੇ ਸੰਵਾਰਨ ਵਿਚ ਵੱਖ-ਵੱਖ ਸਮਿਆਂ ਵਿਚ […]
Read more... |